ਨੌਜਵਾਨਾਂ ਨਾਲ਼ ਦੋ ਗੱਲਾਂ (ਲੇਖਕ – ਪੀਟਰ ਕ੍ਰੋਪੋਟਕਿਨ )

TITAL

ਪ੍ਰਿੰਸ ਪੀਟਰ ਕ੍ਰੋਪੋਟਕਿਨ (1842-1921) ਰੂਸ ਦੇ ਪ੍ਰਸਿੱਧ ਅਰਾਜਕਤਾਵਾਦੀ ਇਨਕਲਾਬੀ ਸਨ। ਉਹ ਇੱਕ ਜਾਣੇ-ਪਹਿਚਾਣੇ ਭੂਗੋਲ-ਸ਼ਾਸਤਰੀ ਸਨ, ਪਰ 1870 ਦੇ ਦਹਾਕੇ ਵਿੱਚ ਸਭ ਕੁਝ ਛੱਡ ਕੇ ਇਨਕਲਾਬੀ ਲਹਿਰ ਵਿੱਚ ਸ਼ਾਮਲ ਹੋ ਗਏ। ਉਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪਰ ਉਹ ਭੱਜ ਕੇ ਵਿਦੇਸ਼ ਚਲੇ ਗਏ ਅਤੇ 1886 ਵਿੱਚ ਇੰਗਲੈਂਡ ਵਸ ਗਏ। ‘ਐਨ ਅਪੀਲ ਟੂ ਯੰਗ’ ਨਾਂ ਦਾ ਉਨਾਂ ਦਾ ਪ੍ਰਸਿੱਧ ਲੇਖ ਆਪਣੇ ਪੇਸ਼ੇ ਵਿੱਚ ਸ਼ਾਮਲ ਹੋਣ ਲਈ ਤਿਆਰ ਨੌਜਵਾਨ ਮੁੰਡੇ-ਕੁੜੀਆਂ ਨੂੰ ਸੰਬੋਧਿਤ ਹੈ, ਇਹ ਲੇਖ ਸਭ ਤੋਂ ਪਹਿਲਾਂ ਕ੍ਰੋਪੋਟਕਿਨ ਦੇ ਅਖ਼ਬਾਰ ‘ਲਾ ਰਿਵੋਲਟ’ ਵਿੱਚ 1880 ਵਿੱਚ ਛਪਿਆ ਸੀ। ਉਸ ਤੋਂ ਬਾਅਦ ਦੁਨੀਆਂ ਭਰ ਵਿੱਚ ਇੱਕ ਪੈਂਫਲਿਟ ਦੇ ਰੂਪ ਵਿੱਚ ਵਾਰ-ਵਾਰ ਛਪਦਾ ਰਿਹਾ ਹੈ। ਅੱਜ ਵੀ ਇਸ ਲੇਖ ਦੀ ਅਪੀਲ ਓਨੀ ਹੀ ਪ੍ਰਭਾਵਸ਼ਾਲੀ ਅਤੇ ਝੰਜੋੜ ਦੇਣ ਵਾਲੀ ਹੈ।

  • ਕਿਤਾਬ ਦਾ ਨਾਂ – ਨੌਜਵਾਨਾਂ ਨਾਲ਼ ਦੋ ਗੱਲਾਂ
  • ਲੇਖਕ – ਪੀਟਰ ਕ੍ਰੋਪੋਟਕਿਨ
  • ਪ੍ਰਕਾਸ਼ਕ – ਸ਼ਹੀਦ ਭਗਤ ਸਿੰਘ ਯਾਦਗਾਰੀ ਪ੍ਰਕਾਸ਼ਨ, ਲੁਧਿਆਣਾ
  • ਪੰਨੇ – 26
  • ਕੀਮਤ – 10 ਰੁਪਏ
  • ਪੁਸਤਕ ਪ੍ਰਾਪਤੀ – ਸ਼ਹੀਦ ਭਗਤ ਸਿੰਘ ਭਵਨ, ਸੀਲੋਆਣੀ ਰੋਡ,
    ਰਾਏਕੋਟ, ਜ਼ਿਲ੍ਹਾ ਲੁਧਿਆਣਾ (ਫੋਨ ਨੰ. – 98155-87807)

ਪੀ.ਡੀ.ਐਫ. ਫਾਈਲ ਇੱਥੋਂ ਡਾਊਨਲੋਡ ਕਰੋ

ਇਸ ਪੁਸਤਕ ਦੇ ਅਨੁਵਾਦ, ਡੀਜ਼ਾਈਨ, ਪਰੂਫ ਅਤੇ ਛਪਾਈ ਬਾਰੇ ਤੁਹਾਡੀ ਰਾਏ ਜਾਣ ਕੇ ਸਾਨੂੰ ਬਹੁਤ ਖੁਸ਼ੀ ਹੋਵੇਗੀ। ਤੁਹਾਡੇ ਸੁਝਾਵਾਂ ਦਾ ਅਸੀਂ ਸਵਾਗਤ ਕਰਾਂਗੇ।

1 Response to ਨੌਜਵਾਨਾਂ ਨਾਲ਼ ਦੋ ਗੱਲਾਂ (ਲੇਖਕ – ਪੀਟਰ ਕ੍ਰੋਪੋਟਕਿਨ )

  1. jagtar says:

    ਬਹੁਤ ਸੋਹਣਾ ਯਤਨ ਹੈ। ਕਿਰਪਾ ਕਰਕੇ ਫ਼ਿਲਾਸਫ਼ੀ ਕੋਈ ਗੋਰਖ ਧਦਾ ਨਹੀਂ ਦੀ file ਵੀ ਪਾ ਦੋ

Leave a comment